About Me
- lakhvinder kulrian
- Kulrian/Bareta, Punjab, India
- I am simple and coool boy.
Monday, 26 September 2011
Saturday, 17 September 2011
ਰਿਸ਼ਤਾ
ਦੁਨੀਆਂ ਦਾ ਕੋਈ ਵੀ
ਰਿਸ਼ਤਾ ਮਾਂ ਬਰੋਬਰ ਆ ਨਹੀਂ ਸਕਦਾ ,
ਕੋਈ ਵੀ ਪੁੱਤ ਮਾਂ ਦਾ ਕਰਜ਼ਾ ਕਿਸੇ ਜਨਮ ਵੀ
ਲਾਹ ਨਹੀਂ ਸਕਦਾ ,
ਬਦ - ਕਿਸਮਤ ਓਹ ਥਾਂ .....ਕਦਰ ਇਹਦੀ ਜਿਸ ਥਾਂ ਨਹੀ ਪੈਂਦੀ ,
ਦੁਨੀਆਂ ਸੁਨੀ ਹੋ ਜਾਵੇ ......ਜਦ ਮਾਂ ਨਹੀਂ ਰਹਿੰਦੀ..!!
------------------------------ ----------------------
...
ਜੱਗ ਚਾਚੀਆਂ ਮਾਸੀਆਂ ਲੱਖ ਹੋਵਣ,
ਕੋਈ ਬਣ ਨਹੀਂ ਸਕਦੀ ‘ਮਾਂ’ ਲੋਕੋ।
Friday, 16 September 2011
ਬੜੇ ਯਾਦ ਆਉਦੇ ਨੇ
ਘਰ ਵਿਚ ਮਰਜੀ, ਵਿਆਹ ਵਿਚ ਦਰਜੀ, ਪੇਪਰਾ ਚ ਪਰਚੀ
ਬੜੇ ਕੰਮ ਆਉਦੇ ਨੇ.
.
... ... ਚੋਰੀ ਵੇਲੇ ਬੰਬੂ, ਮੀਹ ਵਿਚ ਤੰਬੂ ਤੇ ਫਿਲਮਾ ਚ ਲੰਬੂ
ਬੜਾ ਮਨ ਭਾਉਦੇ ਨੇ.
.
.
ਸਵੇਰ ਵੇਲੇ ਅਖਵਾਰ, ਰੋਟੀ ਨਾਲ ਆਚਾਰ ..ਔਖੀ ਵਾਲੇ ਯਾਰ
ਸੱਚੀ ਬੜੇ ਯਾਦ ਆਉਦੇ ਨੇ.
.
ਸੱਚੀ ਬੜੇ ਯਾਦ ਆਉਦੇ ਨੇ|.............
Wednesday, 14 September 2011
ਮਾਂ ਦਾ ਪਿਆਰ
ਗਰਮੀ ਵਿਚ ਪਤੀ ਨੇ ਪਤਨੀ ਦੇ ਦੁਪੱਟੇ ਨਾਲ ਪਸੀਨਾ ਸਾਫ ਕੀਤਾ ਤਾ.
ਪਤਨੀ ਬੋਲੀ : ਦੁਪੱਟਾ ਗੰਦਾ ਨਾ ਕਰੋ,
ਜਦੋ ਓਹਨੇ ਮਾਂ ਦੇ ਦੁਪੱਟੇ ਨਾਲ ਪਸੀਨਾ ਸਾਫ ਕੀਤਾ ਤਾ
ਮਾਂ ਬੋਲੀ : ਪੁੱਤ ਏ ਗੰਦਾ ਹੈ ਮੈਂ ਸਾਫ ਕਪੜਾ ਦਿਨੀ ਆ...
.............................. ..ਏ ਹੁੰਦਾ ਮਾਂ ਦਾ ਪਿਆਰ
Subscribe to:
Posts (Atom)